ਜੱਥੇ. ਸੰਤ ਬਾਬਾ ਮਹਿੰਦਰ ਸਿੰਘ ਜੀ ਦੀ ਬਰਸੀ 15 ਮਾਰਚ ਨੂੰ ਗੁ. ਸੰਤ ਕੁਟੀਆ, ਕੋਲਕਾਤਾ ਵਿਖੇ ਮਨਾਈ ਜਾਵੇਗੀ।

ਜੱਥੇ. ਸੰਤ ਬਾਬਾ ਮਹਿੰਦਰ ਸਿੰਘ ਜੀ ਦੀ ਬਰਸੀ ਗੁ. ਸੰਤ ਕੁਟੀਆ, ਕੋਲਕਾਤਾ ਵਿਖੇ  15 ਮਾਰਚ 2025 ਨੂੰ ਮਨਾਈ ਜਾਵੇਗੀ।


ਪੱ. ਬੰਗਾਲ: ਕੋਲਕਾਤਾ ਦੀ ਸਮੂਹ ਸਿੱਖ ਸੰਗਤ ਵੱਲੋਂ  ਜੱਥੇ. ਸੰਤ ਬਾਬਾ ਮਹਿੰਦਰ ਸਿੰਘ ਜੀ ਦੀ ਬਰਸੀ 15/3/2025 ਨੂੰ ਗੁਰਦੁਆਰਾ ਸੰਤ ਕੁਟੀਆ, ਭਵਾਨੀਪੁਰ, ਕੋਲਕਾਤਾ ਵਿਖੇ ਸਵੇਰੇ 11.00 ਵਜੇ ਤੋਂ 1.00 pm  ਵਜੇ ਤੱਕ ਮਨਾਈ ਜਾ ਰਹੀ ਹੈ। ਇਸ ਦੌਰਾਨ ਗੁਰਬਾਣੀ ਕੀਰਤਨ ਦਾ ਦਰਬਾਰ ਸਜੇਗਾ।ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਆਪ ਜੀ ਨੇ ਹਾਜ਼ਰੀ ਭਰ ਕੇ ਜੀਵਨ ਮਨੋਰਥ ਸਫ਼ਲ ਕਰਨਾ ਜੀ।