5aab Media - Punjabi The latest news from 5aab Media - Punjabi 2025-01-20T10:00:00Z http://5aab.media/ 5aab Media [email protected] ਸੁਰਤ ਦੇ ਦੁਆਰੇ http://5aab.media/pa/news-wcm7i20 2025-03-14T00:09:04+00:00 ਸੁਰਤ ਦੇ ਦੁਆਰੇਤਾਰੇ ਚੰਨ ਸਭ ਜਿਸਨੇ ਬਣਾਏ,ਧਰਤੀ ਉਪਰ ਆਕਾਸ਼ ਟਿਕਾਏ।ਪਰਬਤ, ਝਰਨੇ ਅਤੇ ਬਰਸਾਤਾਂ,ਗੁੱਝੇ ਭੇਦ ਉਸਦੀਆਂ ਕਰਾਮਾਤਾਂ।ਸਾਰੇ ਜੀਵ, ਦੇਵਤੇ ਤੇ ਦਾਨਵ,ਪਸ਼ੂ, ਪੰਛੀ, ਕੀੜੇ ਤੇ ਮਾਨਵ।ਉਸਦੀ ਜੋਤ ਨਾਲ ਜੀਵਨ ਬਲਦਾ,ਬਿਨਾ ਪ੍ਰਾਣਾਂ ਜੱਥੇ. ਸੰਤ ਬਾਬਾ ਮਹਿੰਦਰ ਸਿੰਘ ਜੀ ਦੀ ਬਰਸੀ 15 ਮਾਰਚ ਨੂੰ ਗੁ. ਸੰਤ ਕੁਟੀਆ, ਕੋਲਕਾਤਾ ਵਿਖੇ ਮਨਾਈ ਜਾਵੇਗੀ। http://5aab.media/pa/news-l165b0m 2025-03-13T00:37:05+00:00 ਜੱਥੇ. ਸੰਤ ਬਾਬਾ ਮਹਿੰਦਰ ਸਿੰਘ ਜੀ ਦੀ ਬਰਸੀ ਗੁ. ਸੰਤ ਕੁਟੀਆ, ਕੋਲਕਾਤਾ ਵਿਖੇ  15 ਮਾਰਚ 2025 ਨੂੰ ਮਨਾਈ ਜਾਵੇਗੀ। ਪੱ. ਬੰਗਾਲ: ਕੋਲਕਾਤਾ ਦੀ ਸਮੂਹ ਸਿੱਖ ਸੰਗਤ ਵੱਲੋਂ  ਜੱਥੇ. ਸੰਤ ਬਾਬਾ ਮਹਿੰਦਰ ਸਿੰਘ ਜੀ ਦੀ ਬਰਸੀ 15/3/2025 ਨੂੰ ਦਮਦਮੀ ਟਕਸਾਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 14 ਮਾਰਚ ਨੂੰ ਪੰਥਕ ਇਕੱਠ ਦਾ ਸੱਦਾ http://5aab.media/pa/news-yjuwwn5 2025-03-11T23:22:32+00:00 ਪੰਥਕ ਸਿਧਾਂਤਾ ਦਾ ਘਾਣ ਕਰਨ ਵਾਲੇ ਹੰਕਾਰੀ ਲੋਕਾਂ ਨੂੰ ਦਿੱਤਾ ਜਾਵੇਗਾ ਮੂੰਹ ਤੋੜ ਜਵਾਬ - ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ । ਚੌਂਕ ਮਹਿਤਾ -ਸ਼ਮਸ਼ੇਰ ਸਿੰਘ ਜੇਠੂਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਬਰੂ ਜੱਥੇਦਾਰਾਂ ਦੀ! http://5aab.media/pa/news-gs13uf5 2025-03-11T19:49:58+00:00 ਆਬਰੂ ਜੱਥੇਦਾਰਾਂ ਦੀ!ਹੈ ਆਜ਼ਾਦ ਹਸਤੀ ਇਸਦੀ ਪਹਿਚਾਣ ਹੈ,ਪੰਥ ਦਾ ਸ਼੍ਰੋਮਣੀ ਪ੍ਰਤੀਕ ਅਤੇ ਨਿਸ਼ਾਨ ਹੈ।ਆਈਆਂ ਗਈਆਂ ਕਈ ਸਰਕਾਰਾਂ ਹੁਣ ਤੱਕ,ਇਸਦਾ ਵਜ਼ੂਦ ਐਪੈਰ ਅੱਜ ਤੱਕ ਕਾਇਮ ਹੈ।ਲਹਿ ਜਾਂਦੀ ਕੁਰਸੀ ਜਿਸਦੇ ਇੱਕ ਹੁਕਮ ਨਾਲ,ਪਾਵਨ ਅਕਾਲ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਪੁੱਜੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿੰਡ ਅਗਵਾਨ ਲਿਆ ਮਾਤਾ ਤੋਹ ਆਸ਼ੀਰਵਾਦ http://5aab.media/pa/news-x5zvjuk 2025-03-11T17:46:32+00:00 ਪੰਜਾਬ (11ਮਾਰਚ )ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਗੁਰਦੁਆਰਾ ਸਾਹਿਬ ਯਾਦਗਾਰ-ਏ-ਸ਼ਹੀਦਾਂ ਪਿੰਡ ਅਗਵਾਨ ਪਹੁੰਚੇ, ਜਿੱਥੇ ਦਿੱਲੀ ਫਤਿਹ ਦਿਵਸ http://5aab.media/pa/news-78nkjge 2025-03-11T14:00:02+00:00 ਅੱਜ ਦੇ ਦਿਨ ਸਰਦਾਰ ਬਘੇਲ ਸਿੰਘ ਨੇ ਦਿੱਲੀ ਦੀ ਧੌਣ 'ਤੇ ਗੋਡਾ ਧਰਕੇ ਲਾਲ ਕਿਲੇ 'ਤੇ ਖਾਲਸਾਈ ਝੰਡਾ ਲਹਿਰਾਇਆ ਸੀ ਜੌ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 11 ਮਾਰਚ ਦਾ ਇਤਿਹਾਸ ਦਿੱਲੀ ਫਤਿਹ ਕੀਤੀ ,ਕਿੰਨੀ ਵਾਰ ਕੀਤੀ ! ਪੜ੍ਹੋ 1- 9 ਜਨਵਰੀ 1765 ਉਹ ਕਦੀ ਨਾ ਡੁੱਬਦੇ****** http://5aab.media/pa/news-e4ekfgf 2025-03-11T13:53:21+00:00 ਉਹ ਕਦੇ ਨਾ ਡੁੱਬਦੇ ਜਿਸ ਨੂੰ ਸਹਾਰਾ ਗੁਰੂ ਤੇਗ ਬਹਾਦਰ ਜੀ ਦਾ. ਉਹ ਭਵ ਸਾਗਰ ਵਿਚ ਵੀ ਰਹਿੰਦੇ ਉਨ੍ਹਾਂ ਨੂੰ ਹਮੇਸ਼ਾ ਕਿਨਾਰਾ ਗੁਰਾ ਦ ਇਹ ਤਾਂ ਵੲਲੀ ਦੁਨੀਆਂ ਦਾ ਹਰ ਜੁਗ ਵਿੱਚ ਰੂਪ ਧਾਰ ਕੇ। ਆਂਦਾ ਹੈ। ਅੰਗਮ ਅਪਾਰ ਪਾਤਸ਼ਾਹ ਦਾ ਕੋਈ ਅੰਤ ਗਿਆਨੀ ਕੁਲਦੀਪ ਸਿੰਘ ਬਣੇ ਤਖ਼ਤ ਸ਼੍ਰੀ ਕੇਸਗੜ੍ਹ ਸਾਬ ਦੇ ਨਵੇਂ ਜੱਥੇਦਾਰ http://5aab.media/pa/news-2rkknrl 2025-03-11T04:49:35+00:00 ਸ੍ਰੀ ਆਨੰਦਪੁਰ ਸਾਹਿਬ, 10 ਮਾਰਚ- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੀ ਹਾਜ਼ਰੀ ਵਿੱਚ ਜਥੇਦਾਰ ਵਜੋਂ ਸੇਵਾ ਭਾਰਤ ਜਿਤਿਆ ਚੈਂਪੀਅਨਜ਼ ਟਰਾਫ਼ੀ ਨਿਊਜ਼ੀਲੈੰਡ ਨੂੰ ਫਾਈਨਲ ਚ ਹਰਾ ਜਿੱਤੇ 20ਕਰੋੜ ਰੁਪਏ http://5aab.media/pa/news-s7fltuh 2025-03-11T04:27:52+00:00 ਦੁਬਈ (10ਮਾਰਚ ) ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਟੀਮ ਇੰਡੀਆ ਦੀ ਅਜੇਤੂ ਮੁਹਿੰਮ ਨਿਰੰਤਰ ਜਾਰੀ ਰਹੀ ਕਿਉਂਕਿ ਰੋਹਿਤ ਸ਼ਰਮਾ ਦੀ ਟੀਮ ਨੇ ਐਤਵਾਰ ਨੂੰ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ। ਰੋਮਾਂਚਕ ਮੁਕਾਬਲੇ ਦਾ ਅੰਤ ਕਪਤਾਨ ਤਪਾਲ ਸਿੰਘ ਨੂੰ 54 ਦਿਨਾਂ ਦੀ ਛੁੱਟੀ ਦੀ ਸਿਫਾਰਸ਼ ਕੀਤੀ ਹੈ ਸੰਸਦੀ ਪੈਨਲ ਨੇ ਨਜ਼ਰਬੰਦ ਪੰਜਾਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ 54 ਦਿਨਾਂ ਦੀ ਛੁੱਟੀ ਦੇਣ ਦੀ ਸਿਫਾਰਸ਼ ਕੀਤੀ ਹੈ। http://5aab.media/pa/news-vfdxh1p 2025-03-11T04:07:46+00:00 ਨਵੀਂ ਦਿੱਲੀ, ( 10ਮਾਰਚ )ਅਸਾਮ ਦੀ ਡਿਬਰੂਗੜ ਜੇਲ ਅੰਦਰ ਨਜ਼ਰਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ। ਅਤੇ ਹੋਰ ਲੋਕ ਸਭਾ ਸੰਸਦ ਮੈਂਬਰਾਂ ਦੀਆਂ ਛੁੱਟੀਆਂ ਦੀਆਂ ਬੇਨਤੀਆਂ 'ਤੇ ਵਿਚਾਰ ਕਰਨ ਲਈ ਜ਼ਿੰਮੇਵਾਰ ਸੰਸਦੀ ਕਮੇਟੀ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਾਹਿਤਕ ਇਕੱਤਰਤਾ ਨਵੀਂ ਦਿੱਲੀ: ਪੰਜਾਬੀ ਸਾਹਿਤ ਸਭਾ (ਰਜਿ.) ਵੱਲੋ http://5aab.media/pa/news-3zcld4r 2025-03-10T20:10:50+00:00 ਪੰਜਾਬੀ ਸਾਹਿਤ ਸਭਾ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਾਹਿਤਕ ਇਕੱਤਰਤਾ ਨਵੀਂ ਦਿੱਲੀ: ਪੰਜਾਬੀ ਸਾਹਿਤ ਸਭਾ (ਰਜਿ.) ਵੱਲੋਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ‘ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਸਿੱਖ ਇਤਿਹਾਸ ਨੂੰ ਬਣਾਉਣ ਵਿੱਚ ਬੀਬੀਆਂ ਦਾ ਵੱਡਾ ਯੋਗਦਾਨ- ਸ. ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਵੱਲੋਂ ਅੰਤਰ-ਰਾਸ਼ਟਰੀ ਵੂਮੈਨ ਡੇਅ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ) http://5aab.media/pa/news-2daot1c 2025-03-10T17:43:26+00:00 ਲੁਧਿਆਣਾ, 9 ਮਾਰਚ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਵੱਲੋਂ ਅੰਤਰ-ਰਾਸ਼ਟਰੀ ਵੂਮੈਨ ਡੇਅ 'ਤੇ ਸ਼੍ਰੀ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿੱਚ "ਜਿਤ ਜੰਮਹਿ ਰਾਜਾਨ" ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਆਪਣੇ ਕੁੰਜੀਵਤ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਸਾਡੇ ਜਥੇਦਾਰ ਸਾਹਿਬ ਦਾ ਕੋਈ ਵਿਧੀ ਵਿਧਾਨ ਹੀ ਨਹੀਂ http://5aab.media/pa/news-3bt6e34 2025-03-10T16:07:11+00:00 ਭਾਈ ਰਜਿੰਦਰ ਸਿੰਘ ਜੀ ਦੇ ਨਜਰੀਏ ਤੋਂ ਦੇਖਦੇ ਹਾਂ ਕਿ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਸਾਡੇ ਜਥੇਦਾਰ ਸਾਹਿਬ ਦਾ ਕੋਈ ਵਿਧੀ ਵਿਧਾਨ ਹੀ ਨਹੀਂ ਕਾਲੇ ਲਿਖੁ ਨ ਲੇਖ http://5aab.media/pa/news-cytumwy 2025-03-08T18:23:10+00:00 ਲਾਲਚੀ ਬੰਦਾ ਹਰ ਕੁਕਰਮ ਕਰਕੇ ਮਾਇਆ ਇਕੱਤਰ ਕਰਨ ਚ, ਰੁੱਝਿਆ ਰਹਿੰਦਾ ! ਓਹ ਹਰ ਨੀਵੇਂ ਤੋਂ ਨੀਵਾਂ ਹਰਬਾ ਵਰਤ ਕੇ ਅਮੀਰ ਬਣ ਹਰ ਸ਼ੈਅ ਹਾਸਲ ਕਰਨਾ ਚਾਹੁੰਦਾ ! ਇੱਥੋਂ ਤੱਕ ਕਿ ਬੰਦੇ, ਅਹੁਦੇ, ਸੰਸਥਾਵਾਂ, ਮਾਣ ਸਨਮਾਨ ਤੇ ਤਸਕਰੀਆਂ ਪੱਤਰ ਆਦਿ ਵੀ ਮਹਾਰਾਸ਼ਟਰ ‘ਚ ਸਿੱਖ ਆਨੰਦ ਕਾਰਜ ਵਿਆਹ ਐਕਟ ਲਾਗੂ! ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਕਦਮ http://5aab.media/pa/news-aucxle4 2025-03-07T14:14:31+00:00 ਅਸੀਂ ਖੁਸ਼ੀ ਨਾਲ ਸਾਂਝਾ ਕਰ ਰਹੇ ਹਾਂ ਕਿ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਅਤੇ 11 ਮੈਂਬਰੀ ਸਿੱਖ ਕੋਆਰਡੀਨੇਸ਼ਨ ਕਮੇਟੀ, ਮਹਾਰਾਸ਼ਟਰ ਸਰਕਾਰ, ਨੇ 6 ਫਰਵਰੀ 2025 ਨੂੰ ਸ਼੍ਰੀ ਰੁਚੇਸ਼ ਜੈਵਨਸ਼ੀ ਜੀ, ਆਈ.ਏ.ਐਸ., ਸਕੱਤਰ, ਘੱਟ ਗਿਣਤੀ ਪੰਜਾਬ ਅਤੇ ਸਿੱਖ ਕੌਮ ਪ੍ਰਤੀ ਹਿੰਦੂਸਤਾਨ ਦਾ ਦੋਹਰਾ ਰੱਵਇਆ http://5aab.media/pa/news-wbpmjt2 2025-03-07T03:35:13+00:00 ਹਿੰਦੂਸਤਾਨ ਦੇ ਵੱਡੇ ਸੂਬਿਆਂ ਵਿੱਚੋ ਇਕ ਉਤਰ ਪ੍ਰਦੇਸ਼ ਜਿਥੇ ਪਿੱਛੇ ਜਿਹੇ ਕੁੰਭ ਦਾ ਮੇਲਾ ਲਗਿਆ ਹੋਇਆ ਸੀ ਓਥੇ ਪਿਛਲੇ ਲੰਬੇ ਅਰਸੇ ਤੋਂ ਬੀਜੇਪੀ ਦੀ ਸਰਕਾਰ ਹੈ ਜਿਸਦਾ ਮੁੱਖਮੰਤਰੀ ਯੋਗੀ ਅਦਿਤੀਆਨਾਥ ਹੈ ਜੋਕਿ ਇਕ ਕੱਟੜ ਬੰਦਾ ਹੈ ਤੇ ਯੂਏਪੀਏ ਮਾਮਲੇ ਵਿੱਚ ਬਹੁ ਚਰਚਿਤ ਯੂਕੇ ਦੇ ਸਿੱਖ ਨੌਜਵਾਨ ਜੱਗੀ ਜੋਹਲ ਅਤੇ ਹੋਰ ਮਾਨਜੋਗ ਅਦਾਲਤ ਵਲੋਂ ਬਰੀ http://5aab.media/pa/news-9kyy5fv 2025-03-05T04:54:51+00:00 5ਮਾਰਚ (ਪੰਜਾਬ ) ਯੂਕੇ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਅਤੇ ਹੋਰ ਮੁਲਜ਼ਮਾਂ ਨੂੰ 7 ਸਾਲ ਪਹਿਲਾਂ ਅਸਲਾ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਤਹਿਤ ਦਰਜ ਕੀਤੇ ਗਏ ਇੱਕ ਮਾਮਲੇ ਵਿੱਚੋਂ ਬਰੀ ਕਰ ਪੰਜਾਬ ਸਰਕਾਰ ਦੇ ਹੁਕਮਾਂ ਉੱਤੇ ਸੂਬੇ ਦੀ ਪੰਜਾਬ ਪੁਲਿਸ ਨੇ ਰਾਤ ਦੇ ਹਨੇਰੇ ਚ ਘਰੋਂ ਘਰੀ ਘੇਰੇ ਕਿਸਾਨ ਆਗੂ http://5aab.media/pa/news-auxsstc 2025-03-05T04:42:19+00:00 5 ਮਾਰਚ (ਪੰਜਾਬ )5ਮਾਰਚ ਦਿਨ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ (SKM) ਦੇ ਯੋਜਨਾਬੱਧ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਕੀਤੀ ਗਈ ਕਾਰਵਾਈ ਵਿੱਚ ਪੰਜਾਬ ਪੁਲਿਸ ਨੇ ਮੰਗਲਵਾਰ ਤੜਕੇ ਸੂਬੇ ਭਰ ਦੇ ਕਿਸਾਨ ਆਗੂਆਂ ਦੇ ਘਰਾਂ 'ਤੇ ਨਰਮ ਪਏ ਯੂਕਰੇਨ ਦੇ ਰਾਸ਼ਟਰਪਤੀ ਅਮਰੀਕਾ ਅੱਗੇ http://5aab.media/pa/news-j3j59pm 2025-03-05T04:05:08+00:00 | 5ਮਾਰਚ (ਰੂਸ-ਯੂਕਰੇਨ ਜੰਗ) ਅਮਰੀਕਾ ਵੱਲੋਂ ਫੌਜੀ ਸਹਾਇਤਾ ਮੁਅੱਤਲ ਕਰਨ ਤੋਂ ਬਾਅਦ ਯੂਕਰੇਨ ਦੇ ਜ਼ੇਲੇਂਸਕੀ ਨੇ ਟਰੰਪ ਨੂੰ ਅਪੀਲ ਕੀਤੀ ਵੋਲੋਦੀਮੀਰ ਜ਼ੇਲੇਨਸਕੀ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿਖੇ ਡੋਨਾਲਡ ਟਰੰਪ ਭਾਰਤ ਚੈਂਪੀਅਨਜ਼ ਟਰਾਫੀ ਦੇ ਪਹਿਲੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ; ਪੰਜਵੀਂ ਵਾਰ ਫਾਈਨਲ ਵਿੱਚ ਪਹੁੰਚਿਆ http://5aab.media/pa/news-xighq3u 2025-03-05T02:54:37+00:00 ਮੰਗਲਵਾਰ (4 ਮਾਰਚ, 2025) ਨੂੰ ਦੁਬਈ ਵਿੱਚ ਆਸਟ੍ਰੇਲੀਆ ਉੱਤੇ ਚਾਰ ਵਿਕਟਾਂ ਦੀ ਜਿੱਤ ਨਾਲ ਭਾਰਤ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਣ ਲਈ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਸਭ ਤੋਂ ਵੱਧ 84 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਸ਼ੀਸ਼ਾ http://5aab.media/pa/news-9q1qewb 2025-03-04T17:21:06+00:00 ਮੈਂ ਸ਼ੀਸ਼ਾ ਮੈਂ ਬੋਲਾਂ ਸਭ ਨੂੰ, ਸਭ ਦੀ ਸ਼ਕਲ ਵਿਖਾਵਾਂ। ਕਾਲਾ, ਗੋਰਾ, ਕੰਨ ਕਬੰਨਾ, ਸਭ ਦੀ ਪਛਾਣ ਕਰਾਵਾਂ। ਮੇਰੇ ਕੋਲ ਹੈ ਜੋ ਵੀ ਆਇਆ, ਹੈ ਮੇਰੇ ਵਿੱਚ ਸਮਾਇਆ। ਆਪਣਾ ਆਪ ਹੈ ਤੱਕ ਕੇ ਬੰਦਾ, ਥੋੜਾ ਜਿਹਾ ਮੁਸਕਾਇਆ। ਮੇਰੇ ਹਿੰਦੂ ਰਾਸ਼ਟਰ ਵੱਲ ਵਧਦੇ ਕਦਮ http://5aab.media/pa/news-dufxpdl 2025-03-04T01:44:17+00:00 ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਇਕ ਧਰਮ ਨਿਰਪੱਖ ਦੇਸ਼ ਕਹਿਣ ਵਾਲੇ ਹਿੰਦੂਸਤਾਨ ਦੇ ਤਖਤ ਤੇ ਕਾਬਜ਼ ਮੌਜੂਦਾ ਹਾਕਮ ਭਾਰਤੀ ਜਨਤਾ ਪਾਰਟੀ ਵਲੋਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈਂ ਲੁਕਵੇਂ ਤਰੀਕੇ ਨਾਲ ਕੰਮ ਕੀਤਾ ਗੁਰੂ ਰਵਿਦਾਸ http://5aab.media/pa/news-isgk7zn 2025-03-03T21:13:33+00:00 ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।ਅੱਜ ਵੀ ਤੈਨੂੰ ਸ਼ਰਧਾ ਦੇ ਨਾਲ ਯਾਦ ਕਰਦੇ ਨੇ ਸਾਰੇ।ਜਦੋਂ ਕਾਂਸ਼ੀ 'ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ,ਖੁਸ਼ੀ 'ਚ ਨੱਚਣ ਲੱਗ ਪਿਆ ਹਰ ਇਨਸਾਨ ਲਤਾੜਿਆ।ਹੁਣ ਜ਼ੁਲਮ ਲੋਕਾਂ ਤੇ ਰੁਕ ਖਾਲਿਸਤਾਨ ਕਹਿਣਾ ਕੋਈ ਕ੍ਰਾਇਮ ਨਹੀ http://5aab.media/pa/news-7whxhq2 2025-03-03T02:46:12+00:00 KHALISTAN(LAND OF PURE):-ਖ਼ਾਲਸ ਦਾ ਮਤਲਬ ਆ ਸ਼ੁੱਧ ਯਾਨੀ (PURE) ਤੇ ਖਾਲਿਸਤਾਨ ਦਾ ਮਤਲਬ ਹੈ (LAND OF PURE)ਯਾਨੀ ਸ਼ੁੱਧ ਲੋਕਾਂ ਦਾ ਦੇਸ਼ ਅਤੇ ਸ਼ੁੱਧ ਹਰੇਕ ਧਰਮ ਵਿਚ ਹੋਂ ਸਕਦਾ ਇਸਲਈ ਇਸਦਾ ਵਿਰੋਧ ਓਹੀ ਕਰਦਾ ਜਿਹੜਾ ਨਾ ਤਾਂ ਸ਼ੁੱਧ ਹੈ ਅਤੇ ਨਾ ਕਦੇ ਸ਼ੁੱਧ ਹੋਂ ਸਕਦਾ l ਖਾਲਿਸਤਾਨ ਕਹਿਣਾ ਕੋਈ ਕ੍ਰਾਇਮ ਨਹੀ http://5aab.media/pa/news-hihqvlx 2025-03-03T02:45:14+00:00 KHALISTAN(LAND OF PURE):-ਖ਼ਾਲਸ ਦਾ ਮਤਲਬ ਆ ਸ਼ੁੱਧ ਯਾਨੀ (PURE) ਤੇ ਖਾਲਿਸਤਾਨ ਦਾ ਮਤਲਬ ਹੈ (LAND OF PURE)ਯਾਨੀ ਸ਼ੁੱਧ ਲੋਕਾਂ ਦਾ ਦੇਸ਼ ਅਤੇ ਸ਼ੁੱਧ ਹਰੇਕ ਧਰਮ ਵਿਚ ਹੋਂ ਸਕਦਾ ਇਸਲਈ ਇਸਦਾ ਵਿਰੋਧ ਓਹੀ ਕਰਦਾ ਜਿਹੜਾ ਨਾ ਤਾਂ ਸ਼ੁੱਧ ਹੈ ਅਤੇ ਨਾ ਕਦੇ ਸ਼ੁੱਧ ਹੋਂ ਸਕਦਾ l ਅਰਦਾਸ ਬਦਲਣ ਵਾਲੇ ਪੰਥ ਦੋਖੀਆਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਥੰਮਲਿਆਂ ਨਾਲ ਬੰਨ੍ਹ ਕੇ ਹਰ ਸਿੱਖ ਵੱਲੋਂ ਡਾਂਗ ਫੇਰਨੀ ਚਾਹੀਦੀ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ http://5aab.media/pa/news-3k4q2f3 2025-03-02T19:22:35+00:00 ਅੰਮ੍ਰਿਤਸਰ, 2 ਮਾਰਚ ( ): ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਪ੍ਰੋਫੈਸਰ ਦਰਸ਼ਨ ਸਿੰਘ ਦੀ ਜੁੰਡਲੀ ਨੇ ਇੱਕ ਸਾਜ਼ਿਸ਼ ਤਹਿਤ ਸਿੱਖ ਧਰਮ ਦੀ ਅਰਦਾਸ ਬਦਲ ਕੇ ਖ਼ਾਲਸਾ ਪੰਥ ਉੱਤੇ ਇੱਕ ਵੱਡਾ ਹਮਲਾ ਕੀਤਾ ਪ੍ਰਿਥਮ ਭਗਉਤੀ ਸਿਮਰ ਕੈ http://5aab.media/pa/news-nuyyung 2025-03-02T16:05:32+00:00 ਪ੍ਰਿਥਮ ਭਗਉਤੀ ਸਿਮਰ ਕੈ - ਡਾਕਟਰ ਜਸਵੰਤ ਸਿੰਘ ਜੀ ਨੇਕੀ ੴ ਵਾਹਿਗੁਰੂ ਜੀ ਕੀ ਫ਼ਤਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ। ਪਾਤਸ਼ਾਹੀ 10। ਪ੍ਰਿਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈਂ ਧਿਆਇ। ਫਿਰ ਅੰਗਦ ਗੁਰ ਤੇ ਭਗੌਤੀ ਸ਼ਬਦ ਦੀ ਵਿਆਖਿਆ http://5aab.media/pa/news-vojqeyv 2025-03-02T15:46:16+00:00 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ-ਪੂਜਾ - {ਪ੍ਰੋਫੈਸਰ ਸਾਹਿਬ ਸਿੰਘ} - (ਧੰਨਵਾਦ ਸਹਿਤ ‘ਪੰਜ ਦਰਿਆ’ ਸੰਨ 1941 ਈ: ਵਿਚੋਂ)ਇਕ ਅਕਾਲ ਪੁਰਖ ਉਤੇ ਟੇਕ ਰੱਖਣ ਵਾਲੇ ਮਹਾਂ-ਬਲੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ਵਿਚ ਇਹ ਖਿਆਲ ਚੱਲ ਪੈਣਾ ਕਿ ਜਲੰਧਰ 'ਚ ਪੁਲਿਸ ਮੁਕਾਬਲੇ ਦੌਰਾਨ ਸੋਨੂ ਖਤਰੀ ਗਿਰੋਹ ਦੇ 2 ਮੈਂਬਰ ਜ਼ਖ਼ਮੀ http://5aab.media/pa/news-d6dru3z 2025-03-02T14:58:01+00:00 ਜਲੰਧਰ ਵਿੱਚ ਐਤਵਾਰ ਸਵੇਰੇ ਸੁਚੀ ਪਿੰਡ ਸ਼ਮਸ਼ਾਨ ਘਾਟ ਦੇ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਸੋਨੂ ਖਤਰੀ ਗਿਰੋਹ ਦੇ ਦੋ ਮੈਂਬਰ ਗੋਲੀਆਂ ਨਾਲ ਜ਼ਖ਼ਮੀ ਹੋ ਗਏ।ਜਲੰਧਰ ਪੁਲਿਸ ਮੁਤਾਬਕ, ਜ਼ਖ਼ਮੀ ਹੋਏ ਜੋ ਛਿਪ ਗਿਆ ਸੋ ਛਿਪ ਗਿਆ, ਜੋ ਛੱਪ ਗਿਆ ਸੋ ਛੱਪ ਗਿਆ: http://5aab.media/pa/news-3b2l8je 2025-03-02T14:42:15+00:00 ਅੱਜ ਦੇ ਜਮਾਨੇ ਵਿੱਚ ਹਰ ਬੰਦਾ ਕਿਸੇ ਨਾਂ ਕਿਸੇ ਰੂਪ ਵਿੱਚ ਤਕਨੀਕ ਦੇ ਸਾਧਨਾਂ ਜਿਨ੍ਹਾਂ ਨੂੰ ਆਪਾਂ ਸੋਸ਼ਲ ਪਲੇਟਫਾਰਮ ਵੀ ਕਹਿ ਦੇਂਦੇ ਹਾਂ ਉਸਦੀ ਵਰਤੋਂ ਕਰਦਾ ਹੈ ਅਤੇ ਹਰ ਕੋਈ ਆਪੋ ਆਪਣੇ ਸੁਬਾਹ ਦੇ ਅਨੂਕੂਲ ਚੀਜ਼ਾਂ ਓਥੋਂ ਲੱਬਦਾ ਹੈ ਅਤੇ ਯੂਕਰੇਨ ਅਤੇ ਅਮਰੀਕਾ http://5aab.media/pa/news-10ldjsd 2025-03-02T14:26:27+00:00 ਇਕ ਗਲ ਤਾਂ ਤਹਿ ਹੈ ਕਿ ਅਮਰੀਕਾ ਕਿਸੇ ਦਾ ਸਕਾ ਨਹੀ। ਦੂਜੀ ਕਿ ਅਮਰੀਕਾ ਦੇ ਚੱਟੇ ਰੁੱਖ ਕਦੇ ਹਰੇ ਨਹੀ ਹੁੰਦੇ ਤੀਜਾ ਅਮਰੀਕਾ ਨਾਲ ਦੋਸਤੀ, ਦੁਸ਼ਮਣੀ ਦੋਨੋ ਮਾੜੀ। ਦੁਮਸ਼ਣੀ ਵਿਚ ਤਾਂ ਚਾਹੇ ਬੰਦਾ ਬਚ ਨਿਕਲੇ ਪਰ ਦੋਸਤੀ ਵਿੱਚ ਨਹੀ। ਯੂਕਰੇਨ ਦਾ ਅਰਦਾਸ http://5aab.media/pa/news-6yqxev9 2025-03-01T18:11:40+00:00 ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ।। “ਦੁਇ ਕਰ ਜੋੜਿ ਕਰਉ ਅਰਦਾਸਿ’’ ਅਰਦਾਸ ਕਹਿੰਦੇ ਹਨ ਬੇਨਤੀ ਤਥਾ ਪ੍ਰਾਰਥਨਾਂ ਨੂੰ। ਪ੍ਰਾਰਥਨਾਂ ਤਥਾ ਬੇਨਤੀ ਸਦਾ ਨੀਵੇਂ ਹੋ ਕੇ ਸੇਵਕ ਦੇ ਰੂਪ ਵਿਚ ਅਦਬ ਸਤਿਕਾਰ ਨਾਲ ਕਰਨੀ ਉਚਿਤ ਹੈ। ਅਰਥਾਤ ਸੁਣਨ ਅਜੋਕੇ ਬਣ ਰਹੇ ਹਾਲਤ ਤੇ ਅਸੀ: http://5aab.media/pa/news-uff9ks0 2025-02-28T13:25:43+00:00 - ਏਸ਼ੀਆ ਦੇ ਇਸ ਖਿਤੇ ਯਾਨੀ ਕੀ ਹਿਦੁਸਤਾਨ ਵਿਚ ਇਸ ਵਕਤ ਤੇਜੀ ਨਾਲ ਬਦਲ ਰਹੇ ਹਾਲਾਤਾ ਤੇ ਇਕ ਵਾਰ ਝਾਤ ਮਾਰੀਏ ਤਾਂ ਇਕ ਗਲ ਬਿਲਕੁਲ ਸਾਫ ਹੁਦੀ ਹੈ ਕੀ ਇਸ ਵਕਤ ਹਿਦੁਸਤਾਨ ਮਧ ਕਾਲ ਵਿਚ ਇਸ ਖਿਤੇ ਵਿਚ ਫੈਲੇ ਮੁਸਲਿਮ ਕਟੜਵਾਦ ਵਾਂਗ ਅਜੋਕੇ ਸਮੇ ਅੱਜ ਦਾ ਵਿਚਾਰ http://5aab.media/pa/news-hsla01o 2025-02-28T08:16:05+00:00 ਅੱਜ ਦਾ ਵਿਚਾਰ (28 ਫਰਵਰੀ) ਜੇਕਰ ਵਿਗਿਆਨ ਮਾਤਭਾਸ਼ਾ ਵਿਚ ਪੜਾਇਆ ਜਾਵੇ ਤਾਂ ਵਿਦਿਆਰਥੀਆਂ ਨੂੰ ਵਿਗਿਆਨ ਨੂੰ ਸਮਝਣਾ ਸੌਖਾ ਹੋਵੇਗਾ। 🌹🌹🌻🌻🌼🌼🪴🪴🌸🌸🌻🌻🌼🌼🪴🌹 ਅੱਜ ਦੇ ਦਿਨ-28-2-1568 ਮੁਗਲ ਬਾਦਸ਼ਾਹ ਅਕਬਰ ਨੇ ਜੈਮਲ ਤੇ ਫੱਤੇ ਦੀ ਮਦਦ ਨਾਲ ਫੱਟ http://5aab.media/pa/news-kgj27is 2025-02-26T16:10:13+00:00 ਫੱਟ ਜੋ ਫੱਟ ਲੱਗੇ ਨੇ ਦਿਲ ਦੇ ਉੱਤੇ, ਉਨਾਂ ਤਾਈਂ ਸਹਿਲਾਉਂਦੇ ਨਈਂ ਕੌਣ ਕਹਿੰਦਾ, ਕਿ ਮੁੰਡੇ ਰੋਂਦੇ ਨਈਂ। ਦੁਨੀਆਂ ਤਾਈਂ ਦਿੱਲੀ ਦੀ ਅਦਾਲਤ ਨੇ ਸੱਜਣ ਕੁਮਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਹੋਰ ਮਾਮਲੇ ਚ ਸਾਬਕਾ ਕਾਂਗਰਸੀ ਸੰਸਦ ਮੇਂਬਰ ਸੱਜਣ ਕੁਮਾਰ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ http://5aab.media/pa/news-qjxvlg0 2025-02-26T00:09:57+00:00 ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ - ਜਿਸਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਰਾਸ਼ਟਰੀ ਰਾਜਧਾਨੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਇੱਕ ਮਾਂ ਬੋਲੀ ਦਾ ਅਦਬ http://5aab.media/pa/news-q6kmvcz 2025-02-25T00:19:51+00:00 ਮਾਂ ਬੋਲੀ ਦਾ ਅਦਬ ਸ਼ਿਮਲਾ ਦੀ ਧਰਤੀ ਤੇ ਮਾਲਵੇ ਦੇ ਬਾਈ ਸਰਬ ਨਾਲ ਮਿਲਣ ਦਾ ਸਬੱਬ ਬਣਿਆ। ਕਿੱਤੇ ਵਜੋਂ ਚਿੱਤਰਕਾਰ ਸਰਬ ਨੂੰ ਇਕ ਸੈਲਾਨੀ ਵਜੋਂ ਮਿਲਣ ਤੇ ਮੇਰੇ ਛੇ ਸਾਲ ਦੇ ਪੁੱਤਰ ਗੁਰਅੰਸ਼ ਵੱਲੋਂ ਪੰਜਾਬੀ ਬੋਲੀ ਵਿੱਚ ਕੀਤੀ ਲਗੱਲ ਅਤੇ ਪੰਜਾਬੀ ਮਾਂ ਬੋਲੀ ਦਿਵਸ 2025 http://5aab.media/pa/news-xlsz5xz 2025-02-24T22:31:21+00:00 ਗੌਰਮਿੰਟ ਸਰਕਾਰੀ ਗੁਰੂ ਨਾਨਕ ਗ੍ਰੈਜੂਏਟ ਕਾਲਜ, ਨਨਕਾਣਾ ਸਾਹਿਬ ਵਿਖੇ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਮੁਹੰਮਦ ਜਮੀਲ ਸ਼ਾਹ ਦੀ ਸਰਪ੍ਰਸਤੀ ਹੇਠ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਦੇ ਮੌਕੇ 'ਤੇ ਇੱਕ ਸੈਮੀਨਾਰ ਦਾ ਆਯੋਜਨ ਮਾਂ ਬੋਲੀ ਦਾ ਮੁਕੱਦਮਾ http://5aab.media/pa/news-thcsu38 2025-02-24T22:10:48+00:00 ਮਾਂ ਬੋਲੀ ਬੋਲਣ ਵਾਲੇ ਲਹਿੰਦੇ ਪੰਜਾਬ ਵਿਚ ਤਕਰੀਬਨ 14 ਕਰੋੜ ਪੰਜਾਬੀ ਨੇਂ,ਪਰ ਲਹਿੰਦੇ ਪੰਜਾਬ ਵਿਚ ਕਿਸੇ ਸਕੂਲ, ਕਾਲਜ ਵਿਚ ਪੰਜਾਬੀ ਨਈਂ ਪੜ੍ਹਾਈ ਜਾਂਦੀ, ਏਥੇ ਤੀਕਰ ਕੇ ਸਕੂਲਾਂ ਵਿਚ ਪੰਜਾਬੀ ਬੋਲਣ ਤੇ ਜੁਰਮਾਨਾ ਤੇ ਸਜ਼ਾਵਾਂ ਵੀ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਅਰਦਾਸ, ਪੰਥਕ ਏਕਤਾ ਦੀ ਅਪੀਲ http://5aab.media/pa/news-d2acxu7 2025-02-24T18:29:16+00:00 ਸਿੱਖ ਸਦਭਾਵਨਾ ਦਲ ਦੇ ਮੁਖੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਵੱਖ-ਵੱਖ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਸ੍ਰੀ ਨਨਕਾਣਾ ਸਾਹਿਬ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮਦਿਨ ਦੀਆਂ ਵਧਾਈਆਂ http://5aab.media/pa/news-gmt9am9 2025-02-14T00:06:27+00:00 ਬਾਬਾ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਜੀ 🙏🏻 ਇਕ ਬਾਬਾ ਜਿਸਦਾ ਮੈਂ ਫੈਨ ਹਾਂ ਤੇ ਇਸ ਗੱਲ ਦਾ ਮੈਨੂੰ ਮਾਣ ਹੈ ! ਬਾਬਾ ਭਿੰਡਰਾਵਾਲਾ ਜਿੰਦਾਬਾਦ ! 💐HAPPY BIRTHDAY BABA JEE💐 “ਇਕ ਰੰਡੀ ਰਾਣੀ ਦੇਸ਼ ਦੀ” ਹਨੇਰੇ ਨੇ ਚਾਨਣ ਮੰਗਿਆ ਅਸਾਂ ਜਿਗਰ ਨੂੰ ਦਿਤਾ ਕੁੰਭ ਵਿਚ ੧੩ ਅਖਾੜਿਆਂ ਵਿਚੋਂ ੩ ਅਖਾੜੇ ਸਿੱਖਾਂ ਦੇ ਹਨ। http://5aab.media/pa/news-wsyei11 2025-02-13T21:49:15+00:00 ੧.ਸ਼੍ਰੀ ਪੰਚਾਇਤੀ ਨਿਰਮਲ ਅਖਾੜਾ: ਜਿਹਨਾਂ ਦੇ ਮੁੱਖ ਦਵਾਰ ਤੇ ਇਸਦੇ ਨਾਮ ਦੇ ਨਾਲ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਕਾਲਪਨਿਕ ਤਸਵੀਰਾਂ ਜੋ ਆਮ ਸਿੱਖਾਂ ਦੇ ਘਰਾਂ ਵਿਚ ਹਨ ਉਹ ਲਗੀਆਂ ਨੇ। ਅੰਦਰ ਵੜਦਿਆਂ Neque porro quisquam est qui dolorem ipsum quia dolor sit amet, consectetur, adipisci velit... http://5aab.media/pa/news-dk25wq9 2025-02-11T18:54:31+00:00 Lorem Ipsum is simply dummy text of the printing and typesetting industry. Lorem Ipsum has been the industry's standard dummy text ever since the 1500s, when an unknown printer took a galley of type and scrambled it to make a type specimen book. It has survived not only five centuries, but also the leap into electronic typesetting, remaining essentially unchanged. It was popularised in the 1960s with the release of Letraset sheets containing Lorem Ipsum passages, and more recently with desktop