ਉਹ ਕਦੀ ਨਾ ਡੁੱਬਦੇ******

ਉਹ ਕਦੇ ਨਾ ਡੁੱਬਦੇ ਜਿਸ ਨੂੰ

ਸਹਾਰਾ ਗੁਰੂ ਤੇਗ ਬਹਾਦਰ ਜੀ ਦਾ.

ਉਹ ਭਵ ਸਾਗਰ ਵਿਚ ਵੀ

ਰਹਿੰਦੇ

ਉਨ੍ਹਾਂ ਨੂੰ ਹਮੇਸ਼ਾ ਕਿਨਾਰਾ ਗੁਰਾ ਦ

ਇਹ ਤਾਂ ਵੲਲੀ ਦੁਨੀਆਂ ਦਾ

ਹਰ ਜੁਗ ਵਿੱਚ ਰੂਪ ਧਾਰ ਕੇ।

ਆਂਦਾ ਹੈ।

ਅੰਗਮ ਅਪਾਰ ਪਾਤਸ਼ਾਹ ਦਾ ਕੋਈ ਅੰਤ ਨਾ ਪਾਵੇ।

ਇਹ। ਜੋ ਚਾਹੇ ਸੋ ਕਰ ਸਕਦੇ

ਹਨ। ਇਸ ਦੇ ਖੇਲ ਨਿਰਾਲੇ।

ਦੇਵੀ ਦੇਵਤੇ ਇਸ ਦੇ ਦਰਸ਼ਨ ਨੂੰ ਤਰਸਣ


ਇਸਦੇ ਚਰਣਾਂ ਸਾਰੇ ਰਹਿਮਤਾਂ ਦੇ ਬੱਦਲ ਵਰਸਣ।


ਮੈਂ ਅਗਿਆਨੀ,ਅਪਰਾਧੀ ਭਿਖਾਰੀ ਤੇਰੇ ਦਰ ਦੀ ਹਾਂ।

ਸਿੱਖੀ ਸਿਦਕ ਭਰੋਸਾ ਰਹਿਮਤ ਤੇਰੀ ਹਰ ਪਲ ਮੰਗਦੀ ਹਾਂ।

ਤਕਦੀਰਾਂ ਦੇ ਰਾਹ ਕੀਤੇ ਰੋਸ਼ਨ ਜਾਵਾਂ ਤੇਰੇ ਤੋਂ ਬਲਿਹਾਰੇ


ਸੁਰਜੀਤ ਸਾੰਰਗ


Posted By: Surjit Singh